Kothe Kharak Singh | ਕੋਠੇ ਖੜਕ ਸਿੰਘ | Punjabi Novel

Kothe Kharak Singh | ਕੋਠੇ ਖੜਕ ਸਿੰਘ | Punjabi Novel

Spread the love

Kothe Kharak Singh | ਕੋਠੇ ਖੜਕ ਸਿੰਘ | Punjabi Novel
Price: ₹399 - ₹220.00
(as of Mar 16, 2026 02:52:10 UTC – Details)


ਜਦੋਂ ‘ਕੋਠੇ ਖੜਕ ਸਿੰਘ’ ਨਾਵਲ ਲਿਖਣ ਬਾਰੇ ਅਣਖੀ ਜੀ ਆਪਣੇ ਆਪ ਨੂੰ ਤਿਆਰ ਕਰ ਰਹੇ ਸਨ ਉਸ ਸਮੇਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀ, ਜਦੋਂ ਬਰਨਾਲੇ ਆਉਂਦਾ ਤਾਂ ਉਹ ਮੇਰੇ ਨਾਲ ਇੱਕ ਵੱਡਾ ਨਾਵਲ ਲਿਖਣ ਦੀਆਂ ਗੱਲਾਂ ਕਰਦੇ। ਵੱਡਾ ਨਾਵਲ ਦਾ ਮਤਲਬ ਉਹ ‘ਵੱਡੇ ਕੈਨਵਸ’ ਤੋਂ ਲੈਂਦੇ ਸਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸ਼ੋਲੋਖੋਵ ਦਾ ਵੱਡ-ਆਕਾਰੀ ਨਾਵਲ ‘ਤੇ ਡਾਨ ਵਹਿੰਦਾ ਰਿਹਾ’ ਜੇ ਮਿਲੇ ਤਾਂ ਲੈ ਕੇ ਆਉਣਾ ਹਾਲਾਂਕਿ ਇਹ ਨਾਵਲ ਉਨ੍ਹਾਂ ਨੇ 1970 ਵਿੱਚ ਪੜ੍ਹ ਲਿਆ ਸੀ। ਪਰ ਹੁਣ ਦੁਬਾਰਾ ਪੜ੍ਹਨਾ ਚਾਹੁੰਦੇ ਸਨ। ਉਹ ਅਸਲ ਵਿੱਚ ਇਸ ਨੂੰ/ਇਸ ਦੇ ਪੈਟਰਨ ਨੂੰ ਦਿਮਾਗ ਵਿੱਚ ਬੈਠਾਉਣਾ ਚਾਹੁੰਦੇ ਸਨ। ਇਸੇ ਤਰ੍ਹਾਂ ਉਨ੍ਹਾਂ ਨੇ ਦੋਸਤੋਵਸਕੀ ਦਾ ‘ਬੁੱਧੂ` ਅਸਕਦ ਮੁਖਤਾਰ ਦਾ ‘ਭੈਣਾਂ’ ਕੁਰਅਤੁਲਐਨ ਹੈਦਰ ਦਾ ‘ਆਗ ਕਾ ਦਰਿਆ’ ਪ੍ਰੇਮ ਚੰਦ ਦਾ ‘ਗੋਦਾਨ’ ਮੁੜ ਪੜ੍ਹੇ। ਅਖੀਰ ਉਨ੍ਹਾਂ ਨੇ… ਆਪਣੇ ਵੱਡੇ ਕੈਨਵਸ ਲਈ ਬਰਨਾਲੇ ਤੋਂ ਬਾਜਾਖਾਨਾ ਰੋਡ ਜੇ ਜਾਈਏ ਤਾਂ ਭਦੌੜ ਤੋਂ ਅੱਗੇ ਸਲਾਬਤਪੁਰੇ ਦਾ ਬੱਸ-ਅੱਡਾ ਆਉਂਦਾ ਹੈ। ਸਲਾਬਤਪੁਰੇ ਤੋਂ ਇੱਕ ਹੋਰ ਸੜਕ ਰਾਮਪੁਰਾ ਫੂਲ ਨੂੰ ਜਾਂਦੀ ਹੈ। ਇਸ ਸੜਕ ਉੱਤੇ ਹੀ ਭਾਈਰੂਪਾ। ਭਾਈਰੂਪੇ ਤੋਂ ਅੱਗੇ ਬੁਰਜ ਗਿੱਲਾਂ ਹੈ। ਬੁਰਜ ਗਿੱਲਾਂ ਤੋਂ ਇੱਕ ਲਿੰਕ-ਸੜਕ ਸੇਲਬਰਾਹ ਪਿੰਡ ਤੱਕ ਜਾਂਦੀ ਹੈ ਤੇ ਸੇਲਬਰਾਹ ਤੋਂ ਇੱਕ ਲਿੰਕ ਸੜਕ ਭਾਈਰੂਪੇ ਨੂੰ ਮੁੜ ਆਉਂਦੀ ਹੈ। ਬੁਰਜ ਗਿੱਲਾਂ ਕੋਲ ਦੀ ਇੱਕ ਸੂਆ ਲੰਘਦਾ ਹੈ ਜੋ ਸੇਲਬਰਾਹ ਵੱਲ ਨਿੱਕਲ ਜਾਂਦਾ ਹੈ। ਇਸ ਸੂਏ ਕੋਲ ਭਾਈਰੂਪੇ ਵਾਲੇ ਪਾਸੇ ਉਨ੍ਹਾਂ ਨੇ ਇੱਕ ਕਲਪਿਤ ਪਿੰਡ ਵਸਾ ਦਿੱਤਾ। ਜਿਸ ਦਾ ਨਾਂ ਰੱਖਿਆ- ਕੋਠੇ ਖੜਕ ਸਿੰਘ।
– ਕਰਾਂਤੀ ਪਾਲ

From the brand

quality books for Pbi readers

10Years of Autumn Art

Autumn Art, founded in 2016 and based in Patiala, Punjab, is a dedicated Punjabi publishing and distribution house. It focuses on meaningful literature rooted in Punjab’s culture, history, and social life. Committed to quality publishing and wide reach, Autumn Art Books promotes novels and significant works, connecting Punjabi literature with readers across India through bookstores, exhibitions, and online platforms.

Chaali DinChaali Din

Publisher ‏ : ‎ Autumn Art
Publication date ‏ : ‎ 25 December 2021
Edition ‏ : ‎ Standard Edition
Language ‏ : ‎ Punjabi
Print length ‏ : ‎ 352 pages
ISBN-10 ‏ : ‎ 9390849330
ISBN-13 ‏ : ‎ 978-9390849338
Item Weight ‏ : ‎ 381 g
Dimensions ‏ : ‎ 14.1 x 1.7 x 21.6 cm
Country of Origin ‏ : ‎ India
Net Quantity ‏ : ‎ 1.0 Count
Packer ‏ : ‎ Autumn Art, Shop No. 3, Kahlon Complex, Opp. Punjabi University, Patiala 147002, +91-73802-73803
Generic Name ‏ : ‎ Book
Best Sellers Rank: #21,550 in Books (See Top 100 in Books) #1,398 in Contemporary Fiction (Books)

Add a review

Your email address will not be published. Required fields are marked *