Zindagi Ik Lamba Painda (Punjabi Novel) | Story of Hope, Struggle & Courage




Price: ₹249 - ₹199.00
(as of Mar 17, 2026 06:56:07 UTC – Details)
‘ਜ਼ਿੰਦਗੀ ਇੱਕ ਲੰਬਾ ਪੈਂਡਾ’ ਰਾਜਦੀਪ ਸਿੰਘ ਦੀ ਇਕ ਪ੍ਰੇਰਣਾਤਮਕ ਅਤੇ ਜ਼ਿੰਦਗੀ ਨਾਲ ਭਰਪੂਰ ਕਿਤਾਬ ਹੈ, ਜੋ ਮਨੁੱਖੀ ਜਿੰਦਗੀ ਦੇ ਪੈਂਡੇ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਉਂਦੀ ਹੈ। ਇਸ ਕਿਤਾਬ ਵਿਚ ਲੇਖਕ ਨੇ ਉਹ ਪਲ ਵਿਖਾਏ ਹਨ ਜਦੋਂ ਜ਼ਿੰਦਗੀ ਸਖ਼ਤ ਲੱਗਦੀ ਹੈ, ਪਰ ਹੌਸਲਾ ਅਤੇ ਵਿਸ਼ਵਾਸ ਇਨਸਾਨ ਨੂੰ ਫਿਰ ਖੜ੍ਹਾ ਕਰ ਦਿੰਦੇ ਹਨ। ਹਰ ਪੰਨਾ ਪੜ੍ਹਦੇ ਸਮੇਂ ਪਾਠਕ ਨੂੰ ਆਪਣੇ ਅੰਦਰ ਦੀ ਤਾਕਤ, ਸਬਰ ਅਤੇ ਉਮੀਦ ਮਹਿਸੂਸ ਹੁੰਦੀ ਹੈ। ਇਹ ਕਿਤਾਬ ਨਾ ਸਿਰਫ਼ ਮਨ ਨੂੰ ਛੂਹਦੀ ਹੈ, ਸਗੋਂ ਜ਼ਿੰਦਗੀ ਜੀਉਣ ਦਾ ਨਵਾਂ ਨਜ਼ਰੀਆ ਵੀ ਦਿੰਦੀ ਹੈ।
Key Features:
ਜੀਵਨ ਸੰਘਰਸ਼ ‘ਤੇ ਆਧਾਰਿਤ ਨਾਵਲ, ਜੋ ਹਿੰਮਤ ਅਤੇ ਆਸ ਨੂੰ ਜਗਾਉਂਦਾ ਹੈ। ਸਧਾਰਨ ਤੇ ਸੁੰਦਰ ਲਹਿਗੇ ਦੀ ਲਿਖਤ, ਪਾਠਕ ਨੂੰ ਹਰ ਪੰਨੇ ਨਾਲ ਜੋੜੀ ਰੱਖਦੀ ਹੈ। ਦੁੱਖ, ਸਬਰ, ਮਿਹਨਤ ਅਤੇ ਹੁੰਸਲੇ ਦਾ ਮਿਲਾਪ, ਜੋ ਪ੍ਰੇਰਣਾਦਾਇਕ ਸੁਨੇਹਾ ਦਿੰਦਾ ਹੈ। ਪੰਜਾਬੀ ਸਾਹਿਤ ਦੇ ਪ੍ਰੇਮੀਆਂ ਲਈ ਉਚਿਤ ਕਿਤਾਬ, ਜੋ ਦਿਲ ‘ਤੇ ਛਾਪ ਛੱਡਦੀ ਹੈ। ਨਵੀਂ ਪੀੜ੍ਹੀ ਲਈ ਸਿੱਖਿਆਪ੍ਰਦ ਅਤੇ ਪ੍ਰੇਰਕ ਸਮੱਗਰੀ, ਅਸਲ ਜੀਵਨ ਨੂੰ ਦਰਸਾਉਂਦੀ ਹੈ।
..
About the Author
ਰਜਦੀਪ ਸਿੰਘ ਇਕ ਉਭਰਦਾ ਹੋਇਆ ਪੰਜਾਬੀ ਲੇਖਕ ਹੈ ਜੋ ਜੀਵਨ ਦੇ ਤਜਰਬਿਆਂ ਨੂੰ ਕਹਾਣੀਆਂ ਰਾਹੀਂ ਪ੍ਰਗਟ ਕਰਦਾ ਹੈ। ਉਸਦੀ ਲਿਖਤ ਸਿੱਧੀ, ਦਿਲਕਸ਼ ਅਤੇ ਜ਼ਮੀਨ ਨਾਲ ਜੁੜੀ ਹੋਈ ਹੈ। ਉਹ ਮਨੁੱਖੀ ਭਾਵਨਾਵਾਂ, ਹਿੰਮਤ ਅਤੇ ਅਸਲ ਸੰਘਰਸ਼ਾਂ ਦੇ ਵਿਸ਼ਿਆਂ ‘ਤੇ ਲਿਖਣਾ ਪਸੰਦ ਕਰਦਾ ਹੈ।
‘ਜ਼ਿੰਦਗੀ ਇਕ ਲੰਮਾ ਪੈਂਦਾ’ ਉਸਦੀ ਸੋਚ, ਅਨੁਭਵ ਅਤੇ ਸਮਾਜਕ ਹਕੀਕਤਾਂ ਦਾ ਦਰਪਣ ਹੈ। ਉਸਦਾ ਮਕਸਦ ਪੰਜਾਬੀ ਸਾਹਿਤ ਨੂੰ ਨਵਾਂ ਰੰਗ ਦੇਣਾ ਅਤੇ ਪਾਠਕਾਂ ਦੇ ਦਿਲਾਂ ਤੱਕ ਪਹੁੰਚਣਾ ਹੈ।
Publisher : Rigi Publication
Publication date : 6 October 2025
Edition : First Edition
Language : Punjabi
Print length : 56 pages
ISBN-10 : 9363883744
ISBN-13 : 978-9363883741
Reading age : 14 years and up
Item Weight : 56 g
Dimensions : 21.59 x 13.97 x 0.71 cm
Country of Origin : India
Net Quantity : 1 Count
Packer : Rigi Publication, 777, Street No. 9, Krishna Nagar, Khanna – 141401, Punjab, India
Generic Name : Book
Best Sellers Rank: #4,193 in Books (See Top 100 in Books) #280 in Contemporary Fiction (Books)
Customer Reviews: 5.0 5.0 out of 5 stars (2) var dpAcrHasRegisteredArcLinkClickAction; P.when(‘A’, ‘ready’).execute(function(A) { if (dpAcrHasRegisteredArcLinkClickAction !== true) { dpAcrHasRegisteredArcLinkClickAction = true; A.declarative( ‘acrLink-click-metrics’, ‘click’, { “allowLinkDefault”: true }, function (event) { if (window.ue) { ue.count(“acrLinkClickCount”, (ue.count(“acrLinkClickCount”) || 0) + 1); } } ); } }); P.when(‘A’, ‘cf’).execute(function(A) { A.declarative(‘acrStarsLink-click-metrics’, ‘click’, { “allowLinkDefault” : true }, function(event){ if(window.ue) { ue.count(“acrStarsLinkWithPopoverClickCount”, (ue.count(“acrStarsLinkWithPopoverClickCount”) || 0) + 1); } }); });
Add a review
Your email address will not be published. Required fields are marked *